ਪੰਜਾਬ ਗਰੁੱਪ ਡੀ ਭਰਤੀ 2025 ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਸਥਾਪਿਤ ਸਥਾਈ ਲੋਕ ਅਦਾਲਤਾਂ (ਜਨਤਕ ਉਪਯੋਗਤਾ ਸੇਵਾਵਾਂ) ਲਈ 22 ਪ੍ਰੋਸੈਸ ਸਰਵਰ (ਗਰੁੱਪ ਡੀ) ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਔਨਲਾਈਨ ਮੋਡ ਰਾਹੀਂ ਅਰਜ਼ੀਆਂ ਦੀ ਮੰਗ ਕਰਦੀ ਹੈ। ਸ਼੍ਰੇਣੀ ਅਨੁਸਾਰ ਪੋਸਟ ਵੇਰਵੇ ਹੇਠ ਲਿਖੇ ਅਨੁਸਾਰ ਹਨ:-
Punjab Group D Recruitment 2025 Overview
Department Name | ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ |
Post Name | ਪ੍ਰੋਸੈੱਸ ਸਰਵਰ (ਗਰੁੱਪ ਡੀ) |
Job Location | ਪੰਜਾਬ |
Post Published Date | 21.06.2025 |
Online Apply Last Date | 08.07.2025 |
Test/Interview | Coming Soon |
Important Dates
Online Apply Start Date | 21.06.2025 |
Online Apply Last Date | 08.07.2025 |
Application fee:-
Application Fees | No |
Punjab Group D Recruitment 2025 Vacancy Details
Sr. No. | Post Name | No. Of Posts |
01 | ਪ੍ਰੋਸੈੱਸ ਸਰਵਰ (ਗਰੁੱਪ ਡੀ) | 22 |
Total Posts | 22 |
ਕੈਟਾਗਰੀ ਵਾਈਜ ਪੋਸਟਾਂ ਦੀ ਵੰਡ
ਕੈਟਾਗਿਰੀ | ਗਿਣਤੀ |
ਜਨਰਲ | 6 |
ਜਨਰਨ (ਇਸਤਰੀ) | 3 |
ਅਨੁਸੂਚਿਤ ਜਾਤੀ | 3 |
ਅਨੁਸੂਚਿਤ ਜਾਤੀ (ਇਸਤਰੀ) | 2 |
ਅਨੁਸੂਚਿਤ ਜਾਤੀ (ਸਾਬਕਾ ਫੌਜੀ) | 1 |
ਸਾਬਕਾ ਫੌਜੀ | 1 |
ਸਾਬਕਾ ਫੌਜੀ (ਇਸਤਰੀ) | 1 |
ਪੱਛੜੀ ਸ਼੍ਰੇਣੀ | 1 |
ਪੱਛੜੀ ਸ਼੍ਰੇਣੀ (ਇਸਤਰੀ) | 1 |
ਜਨਰਲ (EWS) | 1 |
ਜਨਰਲ (EWS ਇਸਤਰੀ) | 1 |
ਦਿਵਿਆਂਗ (Blind/Low vision) | 1 |
Punjab Group D Recruitment 2025 Eligibility Criteria
Sr. No. | Post Name | Qualification- |
01 | ਪ੍ਰੋਸੈੱਸ ਸਰਵਰ (ਗਰੁੱਪ ਡੀ) ਤਨਖਾਹ 18000/- ਉਮਰ ਹੱਦ 18-37 ਸਾਲ ਤਕਰੀਬਨ ਵਾਈਜ Age relaxation ਦਿੱਤੀ ਜਾਵੇਗੀ | ਬਿਨੇਕਾਰ ਨੇ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾ ਤੋਂ ਮਿਡਲ ਕਲਾਸ ਦੀ ਪ੍ਰੀਖਿਆ ਪੰਜਾਬੀ ਭਾਸ਼ਾ ਦੇ ਵਿਸ਼ੇ ਨਾਲ ਪਾਸ ਕੀਤੀ ਹੋਵੇ। |
Punjab Group D Recruitment 2025 Selection Process
ਚੋਣ ਮਾਪਦੰਡ | •ਪੜਾਅ 1- •ਪੜਾਅ 2- •ਨਿਰਧਾਰਤ ਮਾਪਦੰਡਾਂ ਦੇ ਅਧਾਰ ਤੇ ਅਰਜੀਆਂ ਨੂੰ ਸ਼ਾਰਟਲਿਸਟ ਕਰਨ ਦਾ ਅਧਿਕਾਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਰਾਖਵਾਂ ਹੋਵੇਗਾ। ਨੋਟ:- |
Punjab Group D Recruitment 2025 Application Process
Application Apply Mode | Online |
ਅਪਲਾਈ ਕਰਨ ਦੀ ਵਿਧੀ | ਉਮੀਦਵਾਰ ਕੇਵਲ ਆਨਲਾਈਨ ਅਰਜ਼ੀ ਫਾਰਮ ਹੀ ਭਰਨਗੇ ਜਿਸਦਾ ਲਿੰਕ ਸਟੇਟ ਅਥਾਰਟੀ ਦੀ ਵੈੱਬਸਾਈਟ https://pulsa.punjab.gov.in ਤੇ ਉਪਲੱਬਧ ਹੈ। ਅਰਜ਼ੀ ਫਾਰਮ ਦੇ ਨਾਲ-ਨਾਲ ਉਮੀਦਵਾਰ ਵੱਲੋਂ ਹੇਠ ਲਿਖੇ ਦਸਤਾਵੇਜ਼ ਵੀ ਅਪਲੋਡ ਕਰਨੇ ਜ਼ਰੂਰੀ ਹੋਣਗੇ:- 1.ਅੱਠਵੀਂ/ਦਸਵੀਂ ਪਾਸ ਸਰਟੀਫਿਕੇਟ |
Important Links
Apply Online | |
Detail Notification | |
Official Website | |
ਟੈਲੀਗ੍ਰਾਮ ਚੈਨਲ ਨਾਲ ਜੁੜੋ | |
ਇੰਸਟਾਗ੍ਰਾਮ ਨਾਲ ਜੁੜੋ | |
ਵਟਸਐਪ ਚੈਨਲ ਨਾਲ ਜੁੜੋ | |
ਯੂਟਿਊਬ ਚੈਨਲ ਨਾਲ ਜੁੜੋ |
