Punjab Safai karmchari Recruitment 2025 ਪੂਰੀ ਤਰ੍ਹਾਂ ਆਰਜ਼ੀ ਆਧਾਰ ‘ਤੇ ਫਿਕਸ ਰੇਟਾਂ ‘ਤੇ ਹੇਠ ਲਿਖੇ ਵਰਕਰਾਂ ਲਈ ਵਾਕ ਇਨ ਇੰਟਰਵਿਊ ਮਿਤੀ 08-07-2025, ਦਿਨ ਮੰਗਲਵਾਰ ਨੂੰ ਸਮਾਂ 10.00 ਵਜੇ ਸਵੇਰੇ, ਕਾਲਜ ਦਫਤਰ ਵਿਖੇ ਹੋਵੇਗੀ। ਇਹ ਕਰਮਚਾਰੀ ਨਿਰੋਲ ਕੱਚੇ ਆਧਾਰ ‘ਤੇ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਅਧੀਨ ਕੰਮ ਕਰਨਗੇ ਅਤੇ ਇਨ੍ਹਾਂ ਦਾ ਪੱਕੇ ਹੋਣ ਲਈ ਕੋਈ ਦਾਅਵਾ ਨਹੀਂ ਹੋਵੇਗਾ।

Punjab Safai karmchari Recruitment 2025 Overview
Department Name | ਪ੍ਰਿੰਸੀਪਲ ਸਰਕਾਰੀ ਕਾਲਜ, ਹੁਸ਼ਿਆਰਪੁਰ |
Post Name | ਪੇਂਟਰ,ਤਰਖਾਣ (ਕਾਰਪੇਂਟਰ) ਤੇ ਹੋਰ |
Job Location | ਹੁਸ਼ਿਆਰਪੁਰ |
Post Published Date | 27.06.2025 |
Walk In Interview Date | 08-07-2025, ਦਿਨ ਮੰਗਲਵਾਰ ਨੂੰ ਸਮਾਂ 10.00 ਵਜੇ |
Venue | ਚੇਅਰਮੈਨ-ਚੇਅਰਪਰਸਨ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਪ੍ਰਿੰਸੀਪਲ ਸਰਕਾਰੀ ਕਾਲਜ, ਹੁਸ਼ਿਆਰਪੁਰ। |
Punjab Safai karmchari Recruitment 2025 Vacancy Details
Sr. No. | Post Name | No. Of Posts |
01 | ਪੇਂਟਰ | 01 |
02 | ਤਰਖਾਣ (ਕਾਰਪੇਂਟਰ) | 01 |
03 | ਮਾਲੀ | 01 |
04 | ਸਫਾਈ ਕਰਮਚਾਰੀ | 01 |
Total Posts | 04 |
Punjab Safai karmchari Recruitment 2025 Eligibility Criteria
Sr. No. | Post Name | Qualification- |
01 | ਪੇਂਟਰ | ਦਸਵੀਂ ਪਾਸ ਅਤੇ ਆਈਟੀਆਈ ਸਬੰਧੀ ਟ੍ਰੇਡ ਵਿੱਚ |
02 | ਤਰਖਾਣ (ਕਾਰਪੇਂਟਰ) | ਦਸਵੀਂ ਪਾਸ ਅਤੇ ਆਈਟੀਆਈ ਸਬੰਧੀ ਟ੍ਰੇਡ ਵਿੱਚ |
03 | ਮਾਲੀ | ਅੱਠਵੀਂ ਪਾਸ |
04 | ਸਫਾਈ ਕਰਮਚਾਰੀ | ਅੱਠਵੀਂ ਪਾਸ |
Punjab Safai karmchari Recruitment 2025 Selection Process
Selection Process | • Interview |
Punjab Safai karmchari Recruitment 2025 Application Process
Application Apply Mode | Walk In Interview |
Interview Address & Time | 08-07-2025, ਦਿਨ ਮੰਗਲਵਾਰ ਨੂੰ ਸਮਾਂ 10.00 ਵਜੇ ਸਵੇਰੇ, ਕਾਲਜ ਦਫਤਰ ਵਿਖੇ ਹੋਵੇਗੀ। ਸਹੀ/- ਚੇਅਰਮੈਨ-ਚੇਅਰਪਰਸਨ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਪ੍ਰਿੰਸੀਪਲ ਸਰਕਾਰੀ ਕਾਲਜ, ਹੁਸ਼ਿਆਰਪੁਰ। |
Application fee:-
Application Fees | No |
Important Dates
Walk In Interview Date | 08-07-2025, ਦਿਨ ਮੰਗਲਵਾਰ ਨੂੰ ਸਮਾਂ 10.00 ਵਜੇ |
Important Links
Detail Notification | Get Details |
Official Website | Get Details |
ਟੈਲੀਗ੍ਰਾਮ ਚੈਨਲ ਨਾਲ ਜੁੜੋ | |
ਇੰਸਟਾਗ੍ਰਾਮ ਨਾਲ ਜੁੜੋ | |
ਵਟਸਐਪ ਚੈਨਲ ਨਾਲ ਜੁੜੋ | |
ਯੂਟਿਊਬ ਚੈਨਲ ਨਾਲ ਜੁੜੋ |