PSSSB Recruitment 2025 ਮਾਲ, ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ, ਪੰਜਾਬ ਦੀਆਂ ਨਾਇਬ ਤਹਿਸੀਲਦਾਰ ਦੀਆਂ ਬੈਕਲਾਗ ਦੀਆਂ 13 ਅਸਾਮੀਆਂ ਅਤੇ ਚੀਫ ਆਡੀਟਰ ਸਹਿਕਾਰੀ ਸਭਾਵਾਂ ਦੀਆਂ ਆਡਿਟ ਅਫਸਰ ਦੀਆਂ 03 ਅਤੇ ਨਿਰੀਖਕ ਪੜਤਾਲ ਦੀਆਂ 135 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in ‘ਤੇ ਮਿਤੀ 01 ਜੁਲਾਈ, 2025 ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।

PSSSB Recruitment 2025 Overview
Department Name | ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ |
Under Posts Department | ਮਾਲ, ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ, |
Post Name | ਨਾਇਬ ਤਹਿਸੀਲਦਾਰ ਦੀਆਂ ਬੈਕਲਾਗ,ਆਡਿਟ ਅਫਸਰ,ਨਿਰੀਖਕ ਪੜਤਾਲ |
Post Published Date | 27.06.2025 |
Online Apply Start Date | 01 ਜੁਲਾਈ, 2025 |
Short Notice News Peper Published Date | 27.06.2025 |
PSSSB Recruitment 2025 vacancy Details
Sr. No. | Post Name | No. Of Posts |
01 | ਨਾਇਬ ਤਹਿਸੀਲਦਾਰ ਦੀਆਂ ਬੈਕਲਾਗ | 13 |
02 | ਆਡਿਟ ਅਫਸਰ | 03 |
03 | ਨਿਰੀਖਕ ਪੜਤਾਲ | 135 |
Total Posts | 151 |
PSSSB Recruitment 2025 Eligibility Criteria
Sr. No. | Post Name | Qualification- |
01 | ਨਾਇਬ ਤਹਿਸੀਲਦਾਰ ਦੀਆਂ ਬੈਕਲਾਗ | Coming Soon |
02 | ਆਡਿਟ ਅਫਸਰ | – |
03 | ਨਿਰੀਖਕ ਪੜਤਾਲ | – |
PSSSB Recruitment 2025 Selection Process
Selection Process | – |
PSSSB Recruitment 2025 Application Process
Application Apply Mode | Online |
PSSSB Recruitment 2025 Application fee:-
Application Fees | – |
PSSSB Recruitment 2025 Important Dates
Online Apply Start Date | 01 ਜੁਲਾਈ, 2025 |
Online Apply Last Date | Coming Soon |
Important Links
Apply Online | (Coming Soon) |
Detail Notification | (Coming Soon) Get Details |
Official Website | |
ਟੈਲੀਗ੍ਰਾਮ ਚੈਨਲ ਨਾਲ ਜੁੜੋ | |
ਇੰਸਟਾਗ੍ਰਾਮ ਨਾਲ ਜੁੜੋ | |
ਵਟਸਐਪ ਚੈਨਲ ਨਾਲ ਜੁੜੋ | |
ਯੂਟਿਊਬ ਚੈਨਲ ਨਾਲ ਜੁੜੋ |