Punjab Safai Karmchari Recruitment 2025 Walk In Interview

 

Punjab Safai karmchari Recruitment 2025 ਪੂਰੀ ਤਰ੍ਹਾਂ ਆਰਜ਼ੀ ਆਧਾਰ ‘ਤੇ ਫਿਕਸ ਰੇਟਾਂ ‘ਤੇ ਹੇਠ ਲਿਖੇ ਵਰਕਰਾਂ ਲਈ ਵਾਕ ਇਨ ਇੰਟਰਵਿਊ ਮਿਤੀ 08-07-2025, ਦਿਨ ਮੰਗਲਵਾਰ ਨੂੰ ਸਮਾਂ 10.00 ਵਜੇ ਸਵੇਰੇ, ਕਾਲਜ ਦਫਤਰ ਵਿਖੇ ਹੋਵੇਗੀ। ਇਹ ਕਰਮਚਾਰੀ ਨਿਰੋਲ ਕੱਚੇ ਆਧਾਰ ‘ਤੇ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਅਧੀਨ ਕੰਮ ਕਰਨਗੇ ਅਤੇ ਇਨ੍ਹਾਂ ਦਾ ਪੱਕੇ ਹੋਣ ਲਈ ਕੋਈ ਦਾਅਵਾ ਨਹੀਂ ਹੋਵੇਗਾ।

Trending Govt Jobs
  • Loading jobs…

Punjab Safai karmchari Recruitment 2025 Overview

Department Name

ਪ੍ਰਿੰਸੀਪਲ ਸਰਕਾਰੀ ਕਾਲਜ, ਹੁਸ਼ਿਆਰਪੁਰ

Post Name

ਪੇਂਟਰ,ਤਰਖਾਣ (ਕਾਰਪੇਂਟਰ) ਤੇ ਹੋਰ

Job Location

ਹੁਸ਼ਿਆਰਪੁਰ

Post Published Date

27.06.2025

Walk In Interview Date

08-07-2025, ਦਿਨ ਮੰਗਲਵਾਰ ਨੂੰ ਸਮਾਂ 10.00 ਵਜੇ

Venue

ਚੇਅਰਮੈਨ-ਚੇਅਰਪਰਸਨ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਪ੍ਰਿੰਸੀਪਲ ਸਰਕਾਰੀ ਕਾਲਜ, ਹੁਸ਼ਿਆਰਪੁਰ।

Punjab Safai karmchari Recruitment 2025 Vacancy Details

Sr. No.

Post Name

No. Of Posts

01

ਪੇਂਟਰ

01

02

ਤਰਖਾਣ (ਕਾਰਪੇਂਟਰ)

01

03

ਮਾਲੀ

01

04

ਸਫਾਈ ਕਰਮਚਾਰੀ

01

Total Posts

04

Punjab Safai karmchari Recruitment 2025 Eligibility Criteria

Sr. No.

Post Name

Qualification-

01

ਪੇਂਟਰ

ਦਸਵੀਂ ਪਾਸ ਅਤੇ ਆਈਟੀਆਈ ਸਬੰਧੀ ਟ੍ਰੇਡ ਵਿੱਚ

02

ਤਰਖਾਣ (ਕਾਰਪੇਂਟਰ)

ਦਸਵੀਂ ਪਾਸ ਅਤੇ ਆਈਟੀਆਈ ਸਬੰਧੀ ਟ੍ਰੇਡ ਵਿੱਚ

03

ਮਾਲੀ

ਅੱਠਵੀਂ ਪਾਸ

04

ਸਫਾਈ ਕਰਮਚਾਰੀ

ਅੱਠਵੀਂ ਪਾਸ

Punjab Safai karmchari Recruitment 2025 Selection Process

Selection Process

• Interview
• Qualification-
• Experience

Punjab Safai karmchari Recruitment 2025 Application Process

Application Apply Mode

Walk In Interview

Interview Address & Time

08-07-2025, ਦਿਨ ਮੰਗਲਵਾਰ ਨੂੰ ਸਮਾਂ 10.00 ਵਜੇ ਸਵੇਰੇ, ਕਾਲਜ ਦਫਤਰ ਵਿਖੇ ਹੋਵੇਗੀ।

ਸਹੀ/- ਚੇਅਰਮੈਨ-ਚੇਅਰਪਰਸਨ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਪ੍ਰਿੰਸੀਪਲ ਸਰਕਾਰੀ ਕਾਲਜ, ਹੁਸ਼ਿਆਰਪੁਰ।

Application fee:-

Application Fees

No

Important Dates

Walk In Interview Date

08-07-2025, ਦਿਨ ਮੰਗਲਵਾਰ ਨੂੰ ਸਮਾਂ 10.00 ਵਜੇ

Important Links

Detail Notification

Get Details

Official Website

Get Details

ਟੈਲੀਗ੍ਰਾਮ ਚੈਨਲ ਨਾਲ ਜੁੜੋ

Click Here

ਇੰਸਟਾਗ੍ਰਾਮ ਨਾਲ ਜੁੜੋ

Click Here

ਵਟਸਐਪ ਚੈਨਲ ਨਾਲ ਜੁੜੋ

Click Here

ਯੂਟਿਊਬ ਚੈਨਲ ਨਾਲ ਜੁੜੋ

Click Here

 

Leave a Comment